Doctor Lyrics are written Sidhu Moose Wala. Doctor is the new Punjabi Song of Singer Sidhu Moose Wala and the Music is given by The Kidd. In this post, you’ll read the Doctor Lyrics in English and Punjabi (ਪੰਜਾਬੀ)
SONG | Doctor |
SINGER | Sidhu Moose Wala |
LYRICIST | Sidhu Moose Wala |
MUSIC | The Kidd |
Sidhu Moose Wala – Doctor Lyrics

Read: Sidhu Moosewala Biography
ENGLISH LYRICS
Oh Main Sunya Tu Mainu Jaandi Nhi
Mainu Pind ‘Ch Doctor Doctor Kehnde Aa
Ae Yo The Kidd!
Oh Na Degree Holder Aan
Na Afsar Shaahi Aan
Sing Dekh Fssa Ke Tu
Main Keha Nirri Tabaahi Aa
Niri Cheek Kadha Dinda
Aaadi Nhi Rehma Da
Tu Dass Kadhauna Ta’n
Munda Doctor Vehma Da
Ni Tu Dass Kadhauna Ta’n
Jatt Doctor Vehma Da
Oh Kal Di Koyi Guarantee Nahi
Rog Chad Da Ni Ajj Da
Ho Munda Fukriyan Naara’n Da
Specialist Vajjda
Guroor Tod Da Aa
Ni Main Baahleya’n Kaima Da
Bhaleya Kaima Da
Tu Dass Kadhauna Ta’n
Munda Doctor Vehma Da
Ni Tu Dass Kadhauna Ta’n
Jatt Doctor Vehma Da
Bahli Hwaa Ch Udd Deyan De
Paawan Patti Raad’an Nu
Ni Main Free Vich Kadd Da Haan
Fukreyaa’n Diyan Jaada’n Nu
Kade Paake Bhajjya Nahi
Pabaand Aa Time’an Da
Tu Dass Kadhauna Ta’n
Munda Doctor Vehma Da
Ni Tu Dass Kadhauna Ta’n
Jatt Doctor Vehma Da
Shaunk’an To Vaili Aa
Unjh Likhda Gauna Aa
Ni Main Fame Ch Annea’n Nu
Biba Dikhan Vi Launa Aa
Ni Main Vaddeya Khunda’n Nu
Path Padhaya Sehma’n Da
Tu Dass Kadhauna Ta’n
Munda Doctor Vehma Da
Ni Tu Dass Kadhauna Ta’n
Jatt Doctor Vehma Da
Agle Te Depend Kude
Mere Taur Tareeke Ne
Jhole Vich Pistol Vi
Te Har Tara’n De Teeke Ne
2 Tara’n Di Goli Ae
Bas Fark Ae Time’an Da
Tu Dass Kadhauna Ta’n
Munda Doctor Vehma Da
Ni Tu Dass Kadhauna Ta’n
Jatt Doctor Vehma Da
Har Tara’n De Massle Da
Har Tara’n Da Funda Ae
Likhne Layi Kalam Kude
Loka’n Layi Danda Ae
Sidhu Moose Wala Ni
Ustaad Hai Rhym’an Da
Tu Dass Kadhauna Ta’n
Munda Doctor Vehma Da
Ni Tu Dass Kadhauna Ta’n
Jatt Doctor Vehma Da
PUNJABI LYRICS
ਓ ਮੈਂ ਸੁਣਿਆ ਤੂੰ ਮੈਨੂੰ ਜਾਣਦੀ ਨਹੀਂ
ਮੈਨੂੰ ਪਿੰਡ ‘ਚ ਡਾਕਟਰ ਡਾਕਟਰ ਕਹਿੰਦੇ ਆ
Ae Yo The Kidd!
ਓ ਨਾ ਡਿਗਰੀ ਹੋਲਡਰ ਆਂ
ਨਾ ਅਫਸਰ ਸ਼ਾਹੀ ਆਂ
ਸਿੰਗ ਦੇਖ ਫਸਾ ਕੇ ਤੂੰ
ਮੈਂ ਕਿਹਾ ਨਿਰੀ ਤਬਾਹੀ ਆ
ਨਿਰੀ ਚੀਕ ਕਢਾ ਦਿੰਦਾ
ਆਦੀ ਨਹੀਂ ਰਹਿਮਾਂ ਦਾ
ਤੂੰ ਦੱਸ ਕਢਾਉਣਾ ਤਾਂ
ਮੁੰਡਾ ਡਾਕਟਰ ਵਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ
ਜੱਟ ਡਾਕਟਰ ਵਹਿਮਾਂ ਦਾ
ਓ ਕੱਲ ਦੀ ਕੋਈ ਗਰੰਟੀ ਨਹੀਂ
ਰੋਗ ਛੱਡ ਦਾ ਨੀ ਅੱਜ ਦਾ
ਹੋ ਮੁੰਡਾ ਫੁਕਰੀਆਂ ਨਾਰਾਂ ਦਾ
ਸਪੈਸ਼ਲਿਸਟ ਵੱਜਦਾ
ਗਰੂਰ ਤੋੜਦਾ ਆ
ਨੀ ਮੈਂ ਬਾਹਲੀਆਂ ਕੈਮਾਂ ਦਾ
ਬਹਾਲੀਆਂ ਕੈਮਾਂ ਦਾ
ਤੂੰ ਦੱਸ ਕਢਾਉਣਾ ਤਾਂ
ਮੁੰਡਾ ਡਾਕਟਰ ਵਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ
ਜੱਟ ਡਾਕਟਰ ਵਹਿਮਾਂ ਦਾ
ਬਾਹਲੀ ਹਵਾ ਚ ਉੱਡ ਦਿਆਂ ਦੇ
ਪਾਵਾਂ ਪੱਟੀ ਰਾਡਾਂ ਨੂੰ
ਨੀ ਮੈਂ ਫਰੀ ਵਿਚ ਕੱਢ ਦਾ ਹਾਂ
ਫੁਕਰਿਆਂ ਦੀਆਂ ਜਾੜਾਂ ਨੂੰ
ਕਦੇ ਪਾਕੇ ਭੱਜਿਆ ਨਹੀਂ
ਪਾਬੰਦ ਆ ਟਾਈਮਾਂ ਦਾ
ਤੂੰ ਦੱਸ ਕਢਾਉਣਾ ਤਾਂ
ਮੁੰਡਾ ਡਾਕਟਰ ਵਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ
ਜੱਟ ਡਾਕਟਰ ਵਹਿਮਾਂ ਦਾ
ਸ਼ੌਂਕਾਂ ਤੋਂ ਵੈਲੀ ਆ
ਉਂਝ ਲਿਖਦਾ ਗਾਉਣਾ ਆ
ਨੀ ਮੈਂ Fame ‘ਚ ਅੰਨਿਆਂ ਨੂੰ
ਬੀਬਾ ਦਿਖਣ ਵੀ ਲਾਉਣਾ ਆ
ਨੀ ਮੈਂ ਵੱਡਿਆਂ ਖੁੰਢਾਂ ਨੂੰ
ਪਾਠ ਪੜ੍ਹਾਇਆ ਸਹਿਮਾਂ ਦਾ
ਤੂੰ ਦੱਸ ਕਢਾਉਣਾ ਤਾਂ
ਮੁੰਡਾ ਡਾਕਟਰ ਵਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ
ਜੱਟ ਡਾਕਟਰ ਵਹਿਮਾਂ ਦਾ
ਅਗਲੇ ਤੇ Depend ਕੁੜੇ
ਮੇਰੇ ਤੌਰ ਤਰੀਕੇ ਨੇ
ਝੋਲੇ ਵਿਚ ਪਿਸਟਲ ਵੀ
ਤੇ ਹਰ ਤਰਾਂ ਦੇ ਟੀਕੇ ਨੇ
2 ਤਰਾਂ ਦੀ ਗੋਲੀ ਐ
ਬਸ ਫ਼ਰਕ ਐ ਟਾਈਮਾਂ ਦਾ
ਤੂੰ ਦੱਸ ਕਢਾਉਣਾ ਤਾਂ
ਮੁੰਡਾ ਡਾਕਟਰ ਵਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ
ਜੱਟ ਡਾਕਟਰ ਵਹਿਮਾਂ ਦਾ
ਹਰ ਤਰਾਂ ਦੇ ਮਸਲੇ ਦਾ
ਹਰ ਤਰਾਂ ਦਾ ਫੰਡਾ ਐ
ਲਿਖਣੇ ਲਈ ਕਲਮ ਕੁੜੇ
ਲੋਕਾਂ ਲਈ ਡੰਡਾ ਐ
ਸਿੱਧੂ ਮੂਸੇ ਵਾਲਾ ਨੀ
ਉਸਤਾਦ ਹੈ Rhym’an ਦਾ
ਤੂੰ ਦੱਸ ਕਢਾਉਣਾ ਤਾਂ
ਮੁੰਡਾ ਡਾਕਟਰ ਵਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ
ਜੱਟ ਡਾਕਟਰ ਵਹਿਮਾਂ ਦਾ
- Also Read: Diljit Dosanjh – G.O.A.T Lyrics
- Also Read: Diljit Dosanjh – Peed Lyrics
- Also Read: Diljit Dosanjh – Akh Laal Jatt Di Lyrics
DOCTOR (Official Video) Sidhu Moose Wala
