Quantcast
Channel: Punjabi Feed
Viewing all articles
Browse latest Browse all 21

SYL Lyrics – SYL Sidhu Moose Wala Song Lyrics in Punjabi and English –ਪੰਜਾਬੀ 2022

$
0
0

SYL Lyrics are written Sidhu Moose Wala. SYL is the new Punjabi Song of Singer Sidhu Moose Wala and it was released after his death but pre-recorded. Artwork and Video by Navkaran Brar. In this post, you’ll read the SYL Lyrics in English and Punjabi (ਪੰਜਾਬੀ)

SYL song is on Sutlej Yamuna Link matter and other main concerns of Punjab.


Sidhu Moose Wala – SYL Lyrics

Read: Sidhu Moosewala Biography

ENGLISH LYRICS

Sanu Sada Pichhokad te Sada Lana De Deo
O Chandigarh Himachal Te Haryana De Deo

O Jinna Chir Sanu Sovereighty Da Rah Ni Dinde
Unna Chir Pani Chaddo Tupka Ni Dinde
Unna Chir Pani Chaddo Tupka Ni Dinde

O Kaun Si Att Te Attwadi Gwahi De Deo
Hun Tan Bandi Singhan Nun Rihayi De Deo
O Jinna Chir Sade Hatho’n Hathkadian Lah Ni Dinde
Unna Chir Pani Chaddo Tupka Ni Dinde
Unna Chir Pani Chaddo Tupka Ni Dinde

O Vadda Soch Tu Vadda Niyat Choti Waleya
Kiun Pagga’n nal Khehnda Firda Topian Aleya
O Moose Ale Bina Mangio’n Salaah Ni Dinde
Ni Dinde
Unna Chir Pani Chaddo Tupka Ni Dinde
Unna Chir Pani Chaddo Tupka Ni Dinde

Nale Edar Nale Udar Dunia Bdi Hisabi
Nishan Jhulle te Fir Ronda Kiun Si Adab Punjabi
O Jinna Chir Asin Dogleya De Bah’n Ni Dinde
Unna Chir Pani Chaddo Tupka Ni Dinde
Unna Chir Pani Chaddo Tupka Ni Dinde

O Pani Da Ki E Pani Ta’n Pulla’n Thallo’n Vagna
Sanu Nal Rlaa Lao Lakh Bhawe’n Thalle Ni Lagna
Dabke De Nal Mangde Ho Asi’n Tan Ni Dinde
Unna Chir Pani Chaddo Tupka Ni Dinde
Unna Chir Pani Chaddo Tupka Ni Dinde

O Kalam Ni Rukni Nitt Nva Hun Gaana Aau
Je Na Tle fer Mud Balwinder Jtana Aau
Fer Putt Begane Nehra’n Ch Deka Laa Hi Dinde
Dinde
Unna Chir Pani Chaddo Tupka Ni Dinde
Unna Chir Pani Chaddo Tupka Ni Dinde

PUNJABI LYRICS

ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ
ਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ

ਓ ਜਿੰਨਾ ਚਿਰ ਸਾਨੂੰ sovereignty ਦਾ ਰਾਹ ਨੀ ਦਿੰਦੇ,
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ

ਓ ਕੌਣ ਸੀ ਅੱਤ ਤੇ ਅੱਤਵਾਦੀ ਗਵਾਹੀ ਦੇ ਦਿਓ
ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ
ਓ ਜਿੰਨਾ ਚਿਰ ਸਾਡੇ ਹੱਥੋਂ ਹੱਥਕੜੀਆਂ ਲਾਹ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ

ਓ ਵੱਡਾ ਸੋਚ ਤੂੰ ਵੱਡਾ ਨੀਅਤ ਛੋਟੀ ਵਾਲਿਆ
ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀਆਂ ਆਲਿਆ
ਓ ਮੂਸੇ ਆਲੇ ਬਿਨਾ ਮੰਗਿਓ ਸਲਾਹ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ

ਨਾਲੇ ਏਧਰ ਨਾਲੇ ਉਧਰ ਦੁਨੀਆ ਬੜੀ ਹਿਸਾਬੀ
ਨਿਸ਼ਾਨ ਝੂਲੇ ਤੇ ਫੇਰ ਰੋਂਦਾ ਕਿਉਂ ਸੀ ਅੜ੍ਹਬ ਪੰਜਾਬੀ
ਓ ਚਿੰਨ ਚਿਰ ਅਸੀਂ ਦੋਗਲਿਆਂ ਦੇ ਬਾਂਹ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ

ਓ ਪਾਣੀ ਦਾ ਕੀ ਏ ਪਾਣੀ ਤਾਂ ਪੁੱਲਾਂ ਥੱਲੋਂ ਵਗਣਾ
ਸਾਨੂੰ ਨਾਲ ਰਲਾ ਲਓ ਲੱਖ ਭਾਵੇਂ ਥੱਲੇ ਨੀ ਲੱਗਣਾ,
ਦਬਕੇ ਦੇ ਨਾਲ ਮੰਗਦੇ ਹੋ ਅਸੀਂ ਤਾਂ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ

ਓ ਕਲਮ ਨੀ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ
ਜੇ ਨਾ ਟਲੇ ਫਿਰ ਮੁੜ ਬਲਵਿੰਦਰ ਜਟਾਣਾ ਆਊ
ਫੇਰ ਪੁੱਤ ਬਿਗਾਨੇ ਨਹਿਰਾਂ ਚ ਡੇਕਾਂ ਲਾ ਹੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ
ਉੰਨਾ ਚਿਰ ਪਾਣੀ ਛੱਡੋ ਤੁਪਕਾ ਨੀ ਦਿੰਦੇ



SYL Sidhu Moose Wala (Official Video)

SYL Lyrics – SYL Sidhu Moose Wala Song Lyrics in Punjabi and English – ਪੰਜਾਬੀ 2022 via @punjabifeed

Viewing all articles
Browse latest Browse all 21